ਸਿੱਧੂ ਦੀ ਸਿਆਸੀ ਨਮੋਸ਼ੀ ਅਸਤੀਫੇ ਦਾ ਕਾਰਨ : ਅਕਾਲੀ ਦਲ

ਐਸ ਸੀ ਵਰਗ ਦੇ ਮੁੱਖ ਮੰਤਰੀ ਨੂੰ ਕਠਪੁਤਲੀ ਵਾਂਗੂ ਵਰਤਣ ਵਿਚ ਨਾਕਾਮ ਰਹਿਣ ’ਤੇ ਮੌਜੂਦਾ ਚਾਲ ਚੱਲੀ : ਬਿਕਰਮ ਸਿੰਘ ਮਜੀਠੀਆ ਚੰਡੀਗੜ੍ਹ, 28 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਨਵਜੋਤ ਸਿੱਧੂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਨੁੰ ਹਊਮੈ ਨਾਲ ਭਰੇ ਵਿਅਕਤੀ ਦਾ … Continue reading ਸਿੱਧੂ ਦੀ ਸਿਆਸੀ ਨਮੋਸ਼ੀ ਅਸਤੀਫੇ ਦਾ ਕਾਰਨ : ਅਕਾਲੀ ਦਲ